ਪਾਠ - 2
ਵਿੰਡੋਜ਼ ਨਾਲ ਕੰਮ ਕਰਨਾ
ਅਭਿਆਸ (Exercise)
- ਕੰਪਿਊਟਰ ਦੀ ਮੁੱਢਲੀ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ।
- ਡੈਸਕਟਾਪ ਉੱਤੇ ਪ੍ਰੋਗਰਾਮਾਂ, ਫੋਲਡਰਾਂ ਜਾਂ ਫਾਈਲਾਂ ਹੁੰਦੀਆਂ ਹਨ।
- ਮਾਈ ਡਾਕੂਮੈਂਟ ਵਿੱਚ ਦਸਤਾਵੇਜ਼, ਚਿੱਤਰ ਅਤੇ ਫਾਈਲਾਂ ਹੁੰਦੀਆਂ ਹਨ।
- ਫਾਈਲਾਂ, ਫੋਲਡਰਾਂ ਅਤੇ ਡਰਾਈਵਜ਼ ਨੂੰ ਦੇਖਣ ਲਈ ਮਾਈ ਕੰਪਿਊਟਰ ਆਈਕਾਨ ਵਰਤਿਆ ਜਾਂਦਾ ਹੈ।
- ਮਿਟਾਈਆਂ ਗਈਆਂ ਸਾਰੀਆਂ ਫਾਈਲਾਂ ਰੀਸਾਇਕਲ ਬਿਨ ਵਿੱਚ ਇਕੱਠੀਆਂ ਹੁੰਦੀਆਂ ਹਨ।